ਵਿਕੀਮੀਡੀਆ ਸੰਸਥਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼
ਸਮੱਗਰੀ 'ਤੇ ਜਾਓ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀਮੀਡੀਆ ਸੰਸਥਾ, ਇੰਕ.
ਸੰਖੇਪ
WMF
ਨਿਰਮਾਣ
ਜੂਨ 20, 2003
; 22 ਸਾਲ ਪਹਿਲਾਂ
2003-06-20
ਸੇਂਟ ਪੀਟਰਸਬਰਗ,
ਫ਼ਲੌਰਿਡਾ
ਯੂ.ਐਸ.
ਸੰਸਥਾਪਕ
ਜਿੰਮੀ ਵੇਲਸ
ਕਿਸਮ
501(c)(3) ਸੰਸਥਾ, ਚੈਰਿਟੀ ਸੰਸਥਾ
ਟੈਕਸ ਆਈਡੀ ਨੰਬਰ
20-0049703
ਕੇਂਦਰਿਤ
ਮੁਫ਼ਤ, ਖੁੱਲ੍ਹੀ ਸਮੱਗਰੀ,
ਬਹੁਭਾਸ਼ਾਈ
ਵਿਕੀ
-ਆਧਾਰਿਤ
ਇੰਟਰਨੈੱਟ
ਪਰਿਯੋਜਨਾਵਾਂ
ਟਿਕਾਣਾ
ਸਾਨ ਫ਼ਰਾਂਸਿਸਕੋ
ਕੈਲੀਫੋਰਨੀਆ
, ਯੂ.ਐਸ.
ਖੇਤਰ
ਵਿਸ਼ਵਭਰ
ਉਤਪਾਦ
ਵਿਕੀਪੀਡੀਆ
ਵਿਕਸ਼ਨਰੀ
ਵਿਕੀਮੀਡੀਆ ਕਾਮਨਜ਼
ਵਿਕੀਡਾਟਾ
ਵਿਕੀਕਥਨ
ਵਿਕੀਕਿਤਾਬਾਂ
ਵਿਕੀਸਰੋਤ
ਵਿਕੀਜਾਤੀਆਂ
ਵਿਕੀਖ਼ਬਰਾਂ
ਵਿਕੀਵਰਸਿਟੀ
ਵਿਕੀਸਫ਼ਰ
ਮੀਡੀਆਵਿਕੀ
ਮੈਂਬਰ
ਕੇਵਲ ਬੋਰਡ
ਮੁੱਢਲਾ ਕਾਰਜਕਾਰੀ ਅਧਿਕਾਰੀ
ਮਰਿਆਨਾ ਇਸਕੰਦਰ
ਮਾਲੀਆ
US$
154.7
ਮਿਲੀਅਨ
(2022)
US$
162.9
ਮਿਲੀਅਨ
(2021)
ਖਰਚੇ
US$
146.0 ਮਿਲੀਅਨ (2022)
US$
111.8 ਮਿਲੀਅਨ (2021)
ਅਧਿਕਾਰੀ
~700 ਅਮਲਾ/ਠੇਕੇ ਤੇ ਕੰਮ ਕਰਨ ਵਾਲੇ (ਨਵੰਬਰ 2022 ਤੱਕ
[update]
ਵੈੱਬਸਾਈਟ
ਅਧਿਕਾਰਿਤ ਵੈੱਬਸਾਈਟ
foundation
.wikimedia
.org
(ਗਵਰਨੈਂਸ)
ਅੰਦਰੂਨੀ ਵਿਕੀਮੀਡੀਆ ਵੀਡੀਓ
ਸੀ.ਈ.ਓ
ਮਰਿਆਨਾ ਇਸਕੰਦਰ
, 2022
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ
ਅੰਗਰੇਜ਼ੀ
: Wikimedia Foundation, Inc.) ਇੱਕ
ਗੈਰ-ਲਾਭਕਾਰੀ ਸੰਸਥਾ
, ਅਮਰੀਕੀ ਕੰਪਨੀ ਹੈ। ਜਿਸਦੇ ਹੈਡਕੁਆਟਰ
ਕੈਲੇਫ਼ੋਰਨੀਆ
ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ
ਫ਼ਲੋਰੀਡਾ
ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ। ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ। ਜਿੰਨ੍ਹਾਂ ਵਿੱਚ
ਵਿਕੀਪੀਡੀਆ
ਵਿਕਸ਼ਨਰੀ
ਵਿਕੀਬੁਕਸ
, ਵਿਕੀਨਿਊਜ਼,
ਵਿਕੀਮੀਡੀਆ ਕਾੱਮਨਜ਼
ਵਿਕੀਸੋਰਸ
, ਵਿਕੀਸਪੀਸੀਜ਼,
ਵਿਕੀਵਰਸਿਟੀ
, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ
ਜਿੰਮੀ ਵੇਲਸ
ਨੇ 20 ਜੂਨ, 2003 ਨੂੰ ਕੀਤਾ।
ਸਾਨ ਫਰਾਂਸਿਸਕੋ
ਵਿਖੇ ਵਿਕੀਮੀਡੀਆ ਫ਼ਾਊਂਡੇਸ਼ਨ ਦਾ ਮੁੱਖ ਦਫ਼ਤਰ
ਸੰਸਥਾ ਦੇ ਉਦੇਸ਼
ਸੋਧੋ
ਵਿਕੀਮੀਡੀਆ ਸੰਸਥਾ ਦਾ ਉਦੇਸ਼
ਮੁਫ਼ਤ ਲਾਇਸੈਂਸ
ਜਾਂ ਜਨਤਕ ਕਾਰਜਾਂ (
public domain
) ਦੇ ਤਹਿਤ ਅਕਾਦਮਿਕ ਸਮੱਗਰੀ ਇਕੱਠੀ ਕਰਕੇ ਸੰਸਾਰ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਾ ਹੈ।
ਵਿਕੀਮੀਡੀਆ ਫ਼ਾਊਂਡੇਸ਼ਨ ਦਾ ਇੱਕ ਹੋਰ ਮੁੱਖ ਉਦੇਸ਼ ਸਿਆਸੀ ਵਕਾਲਤ ਹੈ।
ਵਿਕੀਮੀਡੀਆ ਫ਼ਾਊਂਡੇਸ਼ਨ ਨੂੰ 2005 ਵਿੱਚ ਜਨਤਕ ਚੈਰਿਟੀ ਵਜੋਂ ਯੂਐਸ ਅੰਦਰੂਨੀ ਮਾਲੀਆ ਕੋਡ ਦੁਆਰਾ ਧਾਰਾ 501 (ਸੀ) (3) ਦੀ ਸਥਿਤੀ ਪ੍ਰਦਾਨ ਕੀਤੀ ਗਈ ਸੀ।
ਫਾਊਂਡੇਸ਼ਨ ਦੇ ਉਪ-ਨਿਯਮ ਵਿੱਦਿਅਕ ਸਮੱਗਰੀ ਇਕੱਠੀ ਕਰਨ ਅਤੇ ਵਿਕਸਤ ਕਰਨ, ਅਤੇ ਇਸ ਨੂੰ ਪ੍ਰਭਾਵੀ ਅਤੇ ਵਿਸ਼ਵ ਪੱਧਰ 'ਤੇ ਪ੍ਰਸਾਰ ਕਰਨ ਦਾ ਮੰਤਵ ਰੱਖਦੇ ਹਨ।
ਇਤਿਹਾਸ
ਸੋਧੋ
ਵਿਕੀਪੀਡੀਆ ਦੀ ਸ਼ੁਰੂਆਤ
ਨੂਪੀਡੀਆ
ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦੀ ਪਰਿਯੋਜਨਾ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ। ਜਿਸ ਕਰ ਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ 9 ਮਾਰਚ, 2000 ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸ ਦੇ ਮੁੱਖ ਅਹੁਦੇਦਾਰਾਂ ਵਿੱਚ
ਜਿੰਮੀ ਵੇਲਸ
, ਬੋਮਿਸ (ਸੀ.ਈ.ਓ) ਸਨ। ਲੈਰੀ ਸੈਂਗਰ ਇਸ ਦੇ ਮੁੱਖ ਸੰਪਾਦਕ ਸਨ। ਜੋ ਬਾਅਦ ਵਿੱਚ ਵਿਕੀਪੀਡੀਆ ਦੇ ਮੁੱਖ ਸੰਪਾਦਕ ਬਣੇ। ਕਿਉਂਕਿ ਵਿਕੀਪੀਡੀਆ ਬੋਮਿਸ ਦੇ ਸਰੋਤਾਂ ਨੂੰ ਘਟਾ ਰਿਹਾ ਸੀ, ਵੇਲਜ਼ ਅਤੇ ਲੈਰੀ ਸੈਂਗਰ ਨੇ ਪ੍ਰੋਜੈਕਟ ਨੂੰ ਫੰਡ ਦੇਣ ਲਈ ਇੱਕ ਚੈਰਿਟੀ ਮਾਡਲ ਬਾਰੇ ਸੋਚਿਆ। 20 ਜੂਨ, 2003 ਨੂੰ ਵਿਕੀਮੀਡੀਆ ਫਾਊਂਡੇਸ਼ਨ ਨੂੰ ਫਲੋਰਿਡਾ ਵਿੱਚ ਸ਼ਾਮਲ ਕੀਤਾ ਗਿਆ ਸੀ।
"ਵਿਕੀਮੀਡੀਆ" ਸ਼ਬਦ, ਵਿਕੀ ਅਤੇ ਮੀਡੀਆ ਤੋਂ ਮਿਲ ਕੇ ਬਣਿਆ ਹੈ, ਇਹ ਨਾਮ ਅਮਰੀਕੀ ਲੇਖਕ ਸ਼ੇਲਡਨ ਰਮਪਟਨ ਦੁਆਰਾ ਮਾਰਚ 2003 ਵਿੱਚ ਇੱਕ ਇੰਗਲਿਸ਼ ਮੇਲਿੰਗ ਸੂਚੀ ਵਿੱਚ ਇੱਕ ਪਦ ਤੋਂ ਤਿਆਰ ਕੀਤਾ ਗਿਆ ਸੀ।
10
ਫਿਰ ਤਿੰਨ ਮਹੀਨੇ ਬਾਅਦ ਵਿਕੀ ਤੇ ਆਧਾਰਿਤ ਦੂਜੇ ਪ੍ਰੋਜੈਕਟ
ਵਿਕਸ਼ਨਰੀ
ਦੀ ਸ਼ੁਰੂਆਤ ਕੀਤੀ ਗਈ ਸੀ।
ਪ੍ਰਾਜੈਕਟ ਅਤੇ ਪਹਿਲਕਦਮੀਆਂ
ਸੋਧੋ
ਵਿਕੀਮੀਡੀਆ ਪ੍ਰਾਜੈਕਟ
ਸੋਧੋ
ਵਿਕੀਪੀਡੀਆ ਤੋਂ ਇਲਾਵਾ ਇਹ ਸੰਸਥਾ ਦਸ ਹੋਰ ਵਿਕੀ ਪਰਿਯੋਜਨਾਵਾਂ ਵੀ ਚਲਾ ਰਹੀ ਹੈ:
ਨਾਮ:
ਵਿਕੀਪੀਡੀਆ
ਵਰਣਨ:
ਇੱਕ ਆਜ਼ਾਦ-ਗਿਆਨਕੋਸ਼
ਵੈੱਬਸਾਈਟ:
www
.wikipedia
.org
ਸ਼ੁਰੂ ਕੀਤਾ:
ਜਨਵਰੀ 15, 2001
ਐਡੀਸ਼ਨ:
290
ਅਲੈਕਸਾ
ਦਰਜਾਬੰਦੀ:
(ਗਲੋਬਲ, ਜਨਵਰੀ 2018 ਤੱਕ
[update]
11
ਨਾਮ:
ਵਿਕਸ਼ਨਰੀ
ਵਰਣਨ:
ਆਜ਼ਾਦ-ਸ਼ਬਦਕੋਸ਼ ਅਤੇ ਗਿਆਨਕੋਸ਼
ਵੈੱਬਸਾਈਟ:
www
.wiktionary
.org
ਸ਼ੁਰੂ ਕੀਤਾ:
ਦਸੰਬਰ 12, 2002
ਐਡੀਸ਼ਨ:
270 ਭਾਸ਼ਾਵਾਂ ਵਿੱਚ ਲਗਭਗ
ਅਲੈਕਸਾ
ਦਰਜਾਬੰਦੀ:
503
(ਗਲੋਬਲ, ਜਨਵਰੀ 2018 ਤੱਕ
[update]
12
ਨਾਮ:
ਵਿਕੀਕਿਤਾਬਾਂ
ਵਰਣਨ:
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ
ਵੈੱਬਸਾਈਟ:
www
.wikibooks
.org
ਸ਼ੁਰੂ ਕੀਤਾ:
ਜੁਲਾਈ 10, 2003
ਅਲੈਕਸਾ
ਦਰਜਾਬੰਦੀ:
1,986
(ਗਲੋਬਲ, ਜਨਵਰੀ 2018 ਤੱਕ
[update]
13
ਨਾਮ:
ਵਿਕੀਕਥਨ
ਵਰਣਨ:
ਕਥਨਾਂ
ਦਾ ਇਕੱਠ
ਵੈੱਬਸਾਈਟ:
www
.wikiquote
.org
ਸ਼ੁਰੂ ਕੀਤਾ:
ਜੁਲਾਈ 10, 2003
ਅਲੈਕਸਾ
ਦਰਜਾਬੰਦੀ:
4,060
(ਗਲੋਬਲ, ਜਨਵਰੀ 2018 ਤੱਕ
[update]
14
ਨਾਮ:
ਵਿਕੀਸਫ਼ਰ
ਵਰਣਨ:
ਆਜ਼ਾਦ-ਸਫ਼ਰ ਦਸਤੀ
ਵੈੱਬਸਾਈਟ:
www
.wikivoyage
.org
ਸ਼ੁਰੂ ਕੀਤਾ:
ਜੁਲਾਈ 2003, ਵਿਕੀਯਾਤਰਾ ਵਜੋਂ
ਫੋਰਕਡ:
ਦਸੰਬਰ 10, 2006 (ਜਰਮਨ ਭਾਸ਼ਾ)
ਦੁਬਾਰਾ ਸ਼ੁਰੂਆਤ:
ਜਨਵਰੀ 15, 2013 ਵਿਕੀਮੀਡੀਆ ਸੰਸਥਾ ਦੁਆਰਾ ਅੰਗਰੇਜ਼ੀ ਵਿੱਚ
ਅਲੈਕਸਾ
ਦਰਜਾਬੰਦੀ:
24,186
(ਗਲੋਬਲ, ਜਨਵਰੀ 2018 ਤੱਕ
[update]
15
ਨਾਮ:
ਵਿਕੀਸਰੋਤ
ਵਰਣਨ:
ਆਜ਼ਾਦ-ਸਮੱਗਰੀ ਦਾ ਕਿਤਾਬਘਰ
ਵੈੱਬਸਾਈਟ:
www
.wikisource
.org
ਸ਼ੁਰੂ ਕੀਤਾ:
ਨਵੰਬਰ 24, 2003
ਅਲੈਕਸਾ
ਦਰਜਾਬੰਦੀ:
3,673
(ਗਲੋਬਲ, ਜਨਵਰੀ 2018 ਤੱਕ
[update]
16
ਨਾਮ:
ਸਾਂਝਾ ਵਿਕੀਮੀਡੀਆ
ਵਰਣਨ:
ਆਜ਼ਾਦ-ਸਾਂਝਾ ਮੀਡੀਆ ਭੰਡਾਰ (ਤਸਵੀਰਾਂ, ਆਵਾਜ਼ਾਂ ਅਤੇ ਵੀਡੀਓ)
ਵੈੱਬਸਾਈਟ:
commons
.wikimedia
.org
ਸ਼ੁਰੂ ਕੀਤਾ:
ਸਤੰਬਰ 7, 2004
ਨਾਮ:
ਵਿਕੀਜਾਤੀਆਂ
ਵਰਣਨ:
ਆਜ਼ਾਦ-ਜਾਤੀਆਂ ਦੀ ਨਾਮਾਵਲੀ
ਵੈੱਬਸਾਈਟ:
species
.wikimedia
.org
ਸ਼ੁਰੂ ਕੀਤਾ:
ਸਤੰਬਰ 14, 2004
ਨਾਮ:
ਵਿਕੀਖ਼ਬਰਾਂ
ਵਰਨਣ:
ਆਜ਼ਾਦ-ਸਮੱਗਰੀ ਖ਼ਬਰਾਂ
ਵੈੱਬਸਾਈਟ:
www
.wikinews
.org
ਸ਼ੁਰੂਆਤ:
ਨਵੰਬਰ 8, 2004
ਅਲੈਕਸਾ
ਦਰਜਾਬੰਦੀ:
70,278
(ਗਲੋਬਲ, ਜਨਵਰੀ 2018 ਤੱਕ
[update]
17
ਨਾਮ:
ਵਿਕੀਵਰਸਿਟੀ
ਵਰਣਨ:
ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ
ਵੈੱਬਸਾਈਟ:
www
.wikiversity
.org
ਸ਼ੁਰੂ ਕੀਤਾ:
August 15, 2006
ਅਲੈਕਸਾ
ਦਰਜਾਬੰਦੀ:
11,687
(ਗਲੋਬਲ, ਜਨਵਰੀ 2018 ਤੱਕ
[update]
18
ਨਾਮ:
ਵਿਕੀਡਾਟਾ
ਵਰਣਨ:
ਆਜ਼ਾਦ-ਗਿਆਨ ਆਧਾਰ
ਵੈੱਬਸਾਈਟ:
www
.wikidata
.org
ਸ਼ੁਰੂ ਕੀਤਾ:
ਅਕਤੂਬਰ 30, 2012
ਅਲੈਕਸਾ
ਦਰਜਾਬੰਦੀ:
13,467
(ਗਲੋਬਲ, ਜਨਵਰੀ 2018 ਤੱਕ
[update]
19
ਬੁਨਿਆਦੀ ਢਾਂਚਾ ਅਤੇ ਤਾਲਮੇਲ ਪਰਿਯੋਜਨਾਵਾਂ
ਸੋਧੋ
ਨਾਮ:
ਮੈਟਾ-ਵਿਕੀ
ਵਰਨਣ:
ਵਿਕੀਮੀਡੀਆ ਭਾਈਚਾਰੇ ਦੇ ਪ੍ਰੋਜੈਕਟਾਂ ਲਈ ਕੇਂਦਰੀ ਵੈੱਬਸਾਈਟ
ਵੈੱਬਸਾਈਟ:
meta
.wikimedia
.org
ਨਾਮ:
ਵਿਕੀਮੀਡੀਆ ਆਲਣਾਂ (ਇਨਕਿਊਬੇਟਰ)
ਵਰਨਣ:
ਨਵੀਂਆਂ ਬੋਲਿਆਂ ਦੇ ਮੁੱਢਲੇ ਵਰਕੇਆਂ ਦਾ ਖਰੜਾ
ਵੈੱਬਸਾਈਟ:
incubator
.wikimedia
.org
ਨਾਮ:
ਮੀਡੀਆਵਿਕੀ
ਵਰਨਣ:
ਮੀਡੀਆਵਿਕੀ ਸਾਫਟਵੇਅਰ ਲਿਖਤਾਂ
ਵੈੱਬਸਾਈਟ:
www
.mediawiki
.org
ਨਾਮ:
ਵਿਕੀਟੈਕ
ਉਰਫ਼:
ਵਿਕੀਮੀਡੀਆ ਲੈਬਸ
ਵਰਨਣ:
ਤਕਨੀਕੀ ਪਰਿਯੋਜਨਾਵਾਂ ਅਤੇ ਬੁਨਿਆਦੀ ਢਾਂਚਾ
ਵੈੱਬਸਾਈਟ:
wikitech
.wikimedia
.org
ਅੰਦੋਲਨ ਸਹਿਯੋਗੀ
ਸੋਧੋ
ਵਿਕੀਮੀਡੀਆ ਅੰਦੋਲਨ ਸਹਿਯੋਗੀ ਸੁਤੰਤਰ ਹਨ, ਪਰ ਵਿਕੀਮੀਡੀਆ ਦੀ ਸਹਾਇਤਾ ਕਰਨ ਲਈ ਅਤੇ ਵਿਕੀਮੀਡੀਆ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਮਿਲ ਕੇ ਕੰਮ ਕਰਨ ਲਈ ਲੋਕਾਂ ਦੇ ਸਮੂਹਾਂ ਨੂੰ ਰਸਮੀ ਤੌਰ 'ਤੇ ਮਾਨਤਾ ਪ੍ਰਾਪਤ ਹੈ। ਵਿਕੀਮੀਡੀਆ ਫ਼ਾਊਂਡੇਸ਼ਨ ਦੇ ਟਰੱਸਟੀਜ਼ ਬੋਰਡ ਨੇ ਅੰਦੋਲਨ ਸਹਿਯੋਗੀਆਂ ਲਈ ਤਿੰਨ ਸਰਗਰਮ ਮਾਡਲ ਮਨਜ਼ੂਰ ਕੀਤੇ ਹਨ: ਚੈਪਟਰ, ਥੀਮੈਟਿਕ ਸੰਸਥਾਵਾਂ ਅਤੇ ਯੂਜਰ ਸਮੂਹ। ਅੰਦੋਲਨ ਨਾਲ ਸੰਬੰਧਤ ਇਹ ਮਾਡਲ ਵਿਕੀਮੀਡੀਆ ਅੰਦੋਲਨ, ਜਿਵੇਂ ਕਿ ਖੇਤਰੀ ਕਾਨਫਰੰਸ, ਆਊਟਰੀਚ, ਐਡਿਟ-ਏ-ਥੋਨਸ, ਹੈਕਥੌਨਜ਼, ਜਨ ਸੰਬੰਧ, ਪਬਲਿਕ ਪਾਲਿਸੀ ਐਡਵੋਕੇਸੀ, ਗਲੈਮ ਦੀ ਸ਼ਮੂਲੀਅਤ, ਅਤੇ ਵਿਕੀਮੈਨੀਆ ਗਤੀਵਿਧੀਆਂ ਨੂੰ ਸੰਗਠਿਤ ਕਰਨ ਅਤੇ ਉਸ ਵਿੱਚ ਸ਼ਮੂਲੀਅਤ ਲਈ ਕੰਮ ਕਰਦੇ ਹਨ।
20
21
22
ਇੱਕ ਚੈਪਟਰ ਅਤੇ ਥੀਮੈਟਿਕ ਸੰਸਥਾ ਦੀ ਪਛਾਣ ਫਾਊਂਡੇਸ਼ਨ ਬੋਰਡ ਦੁਆਰਾ ਮਨਜ਼ੂਰ ਕੀਤੀ ਜਾਂਦੀ ਹੈ।
22
23
ਫਾਊਂਡੇਸ਼ਨ ਨੇ 2004 ਵਿੱਚ ਚੈਪਟਰਾਂ ਦੀ ਚੋਣ ਕਰਨੀ ਸ਼ੁਰੂ ਕੀਤੀ।
24
ਵਿਕੀਮੈਨੀਆ
ਸੋਧੋ
ਹਰ ਸਾਲ ਵਿਕੀਮੈਨੀਆ ਨਾਂ ਦੀ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਆਯੋਜਿਤ ਹੁੰਦੀ ਹੈ, ਜਿਸ ਵਿੱਚ ਵਿਕੀਮੀਡੀਆ ਸੰਸਥਾਵਾਂ ਅਤੇ ਪ੍ਰੋਜੈਕਟਾਂ ਨਾਲ ਜੁੜੇ ਲੋਕ ਸ਼ਾਮਲ ਹੁੰਦੇ ਹਨ। ਪਹਿਲੀ ਵਿਕੀਮੈਨੀਆ ਕਾਨਫ਼ਰੰਸ 2005 ਵਿੱਚ,
ਫ੍ਰੈਂਕਫਰਟ
, ਜਰਮਨੀ ਵਿੱਚ ਆਯੋਜਤ ਕੀਤੀ ਗਈ ਸੀ। ਅੱਜਕੱਲ੍ਹ ਵਿਕੀਮੈਨੀਆ ਇੱਕ ਕਮੇਟੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਜੋ ਆਮ ਤੌਰ ਤੇ ਕੌਮੀ ਚੈਪਟਰ ਦੁਆਰਾ ਸਮਰਥਿਤ ਹੁੰਦੀ ਹੈ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਹ ਬੁਇਨੋਸ ਏਅਰਸ,
25
ਕੈਂਬਰਿਜ,
26
ਹਾਈਫ਼ਾ,
27
ਹਾਂਗ ਕਾਂਗ
28
ਅਤੇ
ਲੰਡਨ
ਵਰਗੇ ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾ ਚੁੱਕੀ ਹੈ।
29
2015 ਵਿੱਚ ਇਹ
ਮੈਕਸੀਕੋ ਸ਼ਹਿਰ
ਵਿੱਚ ਹੋਈ ਸੀ।
30
2016 ਵਿੱਚ ਇਹ
ਇਟਲੀ
ਦੇ ਏਸੀਨੋ ਲਾਰੀਓ ਸ਼ਹਿਰ ਵਿੱਚ ਹੋਈ ਸੀ।
31
ਬਾਹਰੀ ਕੜੀਆਂ
ਸੋਧੋ
Official site navigation
#wikimedia
connect
ਫਰੀਨੋਡ 'ਤੇ
ਮੇਲਿੰਗ ਸੂਚੀਆਂ
ਵਿਕੀਮੀਡੀਆ ਸੰਸਥਾ 2010–11 ਸਾਲਾਨਾ ਯੋਜਨਾ
, WMF ਵਿਕੀ
ਫ਼ਾਊਂਡੇਸ਼ਨ ਦੀ ਵਿੱਤੀ ਰਿਪੋਰਟ
, WMF ਵਿਕੀ
Wikimedia ਫ਼ਾਊਂਡੇਸ਼ਨ ਦੀ ਸਾਲਾਨਾ ਰਿਪੋਰਟ
, WMF ਵਿਕੀ
ਹੋਰ
ਸੋਧੋ
The Wikimedia Foundation
Charity Navigator, charitynavigator.org 'ਤੇ ਪ੍ਰੋਫ਼ਾਇਲ
Organizational ਪ੍ਰੋਫ਼ਾਇਲ
Archived
2014-12-29 at the
Wayback Machine
. – National Center for Charitable Statistics (Urban Institute)
ਹਵਾਲੇ
ਸੋਧੋ
"2014 Return of Organization Exempt From Income Tax (form 990)"
(PDF)
. WMF (Public Inspection Copy). 11 May 2016
. Retrieved
13 December
2016
"File:Wikimedia Foundation FY2021-2022 Audit Report.pdf - Wikimedia Foundation Governance Wiki"
(PDF)
. Foundation.wikimedia.org
. Retrieved
December 4,
2022
"Wikimedia Foundation reaches $100 million Endowment goal as Wikipedia celebrates 20 years of free knowledge"
. September 22, 2021.
Archived
from the original on September 23, 2021
. Retrieved
September 22,
2021
. See also
announcement
Archived
September 29, 2022, at the
Wayback Machine
. on meta.wikimedia.org.
Devouard, Florence
"Mission statement"
. Wikimedia Foundation. Archived from
the original
on ਜਨਵਰੀ 17, 2008
. Retrieved
January 28,
2008
{{
cite web
}}
Unknown parameter
|dead-url=
ignored (
|url-status=
suggested) (
help
Jackson, Jasper (12 Feb 2017).
'We always look for reliability': why Wikipedia's editors cut out the Daily Mail"
The Guardian
. Retrieved
13 Feb
2017
Another core job for the foundation – and Maher – is political advocacy. While copyright and press freedom are important issues for Wikipedia, there is one area even more fundamental to its operation - the rules that protect web firms from full liability for what their users post.
Charity Navigator
Charity Navigator IRS (Forms 990) Tab
. Page accessed January 31, 2016
Jd
"Wikimedia Foundation bylaws"
. Wikimedia Foundation. Archived from
the original
on ਜਨਵਰੀ 23, 2008
. Retrieved
January 28,
2008
{{
cite web
}}
Unknown parameter
|dead-url=
ignored (
|url-status=
suggested) (
help
Jimmy Wales (June 20, 2003).
"Announcing Wikimedia Foundation"
. mail:wikipedia-l
. Retrieved
November 26,
2012
Florida Department of State, Division of Corporations.
Wikimedia Foundation, Inc Record
and
Letters of Incoporation, Wikimedia Foundation
, filed June 20, 2003
Rampton, Sheldon
(March 16, 2003).
"Wikipedia English mailing list message"
"Wikipedia.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-25
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wiktionary.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikibooks.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikiquote.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikivoyage.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikisource.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikinews.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikiversity.org Site Info"
ਅਲੈਕਸਾ ਇੰਟਰਨੈੱਟ
. Archived from
the original
on 2018-12-26
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
"Wikidata.org Site Info"
ਅਲੈਕਸਾ ਇੰਟਰਨੈੱਟ
. Archived from
the original
on 2012-11-03
. Retrieved
2018-01-15
{{
cite web
}}
Unknown parameter
|dead-url=
ignored (
|url-status=
suggested) (
help
Various.
"Wikimedia movement affiliates"
meta.wikimedia.org
. Wikimedia Foundation
. Retrieved
2015-10-27
Various.
"Wikimedia movement affiliates/Frequently asked questions"
meta.wikimedia.org
. Wikimedia Foundation
. Retrieved
2015-10-27
22.0
22.1
Various.
"Wikimedia movement affiliates/Models - Meta"
meta.wikimedia.org
. Wikimedia Foundation
. Retrieved
2015-10-27
Various.
"Affiliations Committee"
meta.wikimedia.org
. Wikimedia Foundation
. Retrieved
2015-10-27
Various.
"Wikimedia chapters"
. Wikimedia Foundation
. Retrieved
2015-10-27
"Wikimania"
wikimedia.org
. Retrieved
2015-10-25
"The Many Voices of Wikipedia, Heard in One Place"
New York Times
. August 7, 2006.
Levin, Verony (August 5, 2011).
"Wikimania Conference at Its Peak; Founder Jimmy Wales to Speak Tomorrow"
TheMarker
(in ਹਿਬਰੂ). Archived from
the original
on ਅਕਤੂਬਰ 6, 2011
. Retrieved
August 12,
2011
{{
cite news
}}
Unknown parameter
|dead-url=
ignored (
|url-status=
suggested) (
help
Lu Huang, Keira (July 29, 2013).
"Wikimania challenge for Hong Kong as conference comes to town"
. South China Morning Post Publishers Ltd.
"Wikimania! Head to Wikipedia's first ever London festival"
. Time Out London. August 6, 2014.
"Main Page – Wikimania 2015 in Mexico City"
wikimania2015.wikimedia.org
. Retrieved
2015-06-19
Wikimania 2016 bids/Esino Lario
, retrieved 2015-05-17
" ਤੋਂ ਲਿਆ
ਸ਼੍ਰੇਣੀਆਂ
CS1 errors: unsupported parameter
CS1 ਹਿਬਰੂ-language sources (he)
Articles containing potentially dated statements from ਨਵੰਬਰ 2022
Articles containing potentially dated statements from ਜਨਵਰੀ 2018
ਵਿਕੀਮੀਡੀਆ ਸੰਸਥਾ
ਗੈਰ-ਲਾਭਕਾਰੀ ਸੰਸਥਾਵਾਂ
ਲੁਕਵੀਂਆਂ ਸ਼੍ਰੇਣੀਆਂ:
Webarchive template wayback links
ਫਰਮੇ ਵਿੱਚ ਗਲਤ ਮਿਤੀ ਪੈਰਾਮੀਟਰ ਵਾਲੇ ਲੇਖ
All articles containing potentially dated statements
ਵਿਕੀਪੀਡੀਆ ਅਤੇ ਵਿਕੀਡਾਟਾ ਵਿੱਚ ਅਧਿਕਾਰਿਤ ਵੈੱਬਸਾਈਟ ਅਲੱਗ ਹੈ।
ਵਿਕੀਮੀਡੀਆ ਸੰਸਥਾ
ਵਿਸ਼ਾ ਜੋੜੋ